Snap Inc. ਟੈਕਨੋਲੋਜੀ ਕੰਪਨੀ ਹੈ
ਅਸੀਂ ਮੰਨਦੇ ਹਾਂ ਕਿ ਕੈਮਰਾ ਲੋਕਾਂ ਦੇ ਰਹਿਣ-ਸਹਿਣ ਅਤੇ ਸੰਚਾਰ ਕਰਨ ਦੇ ਤਰੀਕਿਆਂ ਨੂੰ ਬਿਹਤਰ ਬਣਾਉਣ ਦਾ ਸਭ ਤੋਂ ਵੱਡਾ ਮੌਕਾ ਦਿੰਦਾ ਹੈ।
ਅਸੀਂ ਲੋਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ, ਅੱਜ ਵਿੱਚ ਜਿਉਣ, ਦੁਨੀਆਂ ਬਾਰੇ ਸਿੱਖਣ ਅਤੇ ਮਿਲ-ਜੁਲ ਕੇ ਮਜ਼ਾ ਕਰਨ ਦੀ ਸਮਰੱਥਾ ਦੇ ਕੇ ਮਨੁੱਖੀ ਪ੍ਰਗਤੀ ਵਿੱਚ ਯੋਗਦਾਨ ਪਾਉਂਦੇ ਹਾਂ।
Snapchat
Snapchat ਨੂੰ ਇਸ ਲਈ ਤਿਆਰ ਕੀਤਾ ਹੈ ਕਿ ਤੁਸੀਂ ਆਪਣੇ ਸਭ ਤੋਂ ਨੇੜਲੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਖੁੱਲ੍ਹੇ ਦਿਲ ਨਾਲ ਗੱਲਬਾਤ ਕਰ ਸਕੋ।
ਕਾਰੋਬਾਰ ਲਈ
Snapchat ਵਿਗਿਆਪਨ ਮੈਨੇਜਰ ਤੁਹਾਡੇ ਦਰਸ਼ਕਾਂ ਤੱਕ ਪਹੁੰਚਣ ਲਈ ਕਈ ਵਿਕਲਪ ਦਿੰਦਾ ਹੈ।