Snapchat ਦੀਆਂ ਪਾਰਦਰਸ਼ਿਤਾ ਰਿਪੋਰਟਾਂ ਸਾਲ ਵਿੱਚ ਦੋ ਵਾਰ ਜਾਰੀ ਕੀਤੀਆਂ ਜਾਂਦੀਆਂ ਹਨ। ਇਹ ਰਿਪੋਰਟਾਂ ਸਨੈਪਚੈਟਰਾਂ ਦੇ ਖਾਤਿਆਂ ਦੀ ਜਾਣਕਾਰੀ ਅਤੇ ਹੋਰ ਕਨੂੰਨੀ ਸੂਚਨਾਵਾਂ ਲਈ ਸਰਕਾਰੀ ਬੇਨਤੀਆਂ ਦੇ ਸਲੀਕੇ ਅਤੇ ਅਕਾਰ ਵਿੱਚ ਮਹਤੱਵਪੂਰਨ ਸੂਝ ਮੁਹੱਈਆ ਕਰਦੀਆਂ ਹਨ।

ਫੈਡਰਲ ਕਨੂੰਨ ਨੂੰ ਰਾਸ਼ਟਰੀ ਸੁਰੱਖਿਆ ਬੇਨਤੀਆਂ ਦੇ ਅੰਕੜਿਆਂ ਦੀ ਰਿਪੋਰਟ ਕਰਨ ਲਈ ਛੇ ਮਹੀਨਿਆਂ ਦੀ ਦੇਰੀ ਚਾਹੀਦੀ ਹੁੰਦੀ ਹੈ। ਸਾਡੀ ਇਸ ਤੋਂ ਪਹਿਲਾਂ ਵਾਲੀਆਂ ਪਾਰਦਰਸ਼ਿਤਾ ਰਿਪੋਰਟਾਂ ਤੋਂ ਬਾਅਦ ਛੇ ਮਹੀਨੇ ਲੰਘ ਗਏ ਹਨ, ਅਸੀਂ ਉਹਨਾਂ ਨੂੰ ਨਵੇਂ ਰਾਸ਼ਟਰੀ ਸੁਰੱਖਿਆ ਬੇਨਤੀ ਨਾਲ ਅੱਪਡੇਟ ਕੀਤਾ ਹੈ। ਸਾਡੀਆਂ ਪਹਿਲਾਂ ਵਾਲੀਆਂ ਪਾਰਦਰਸ਼ਿਤਾ ਰਿਪੋਰਟਾਂ ਇੱਥੇ ਅਤੇ ਇੱਥੇ ਉਪਲਬਧ ਹਨ।

15 ਨਵੰਬਰ, 2015 ਤੋਂ, ਸਾਡੀ ਪਾਲਿਸੀ ਇਹ ਰਹੀ ਹੈ ਕਿ ਜਦੋਂ ਵੀ ਸਾਨੂੰ ਆਪਣੇ ਸਨੈਪਚੈਟਰਾਂ ਦੇ ਖਾਤੇ ਬਾਰੇ ਜਾਣਕਾਰੀ ਮੁਹੱਈਆ ਕਰਨ ਲਈ ਕੋਈ ਕਨੂੰਨੀ ਨੋਟਿਸ ਪ੍ਰਾਪਤ ਹੁੰਦਾ ਹੈ, ਤਾਂ ਅਸੀਂ ਇਸ ਬਾਰੇ ਸਨੈਪਚੈਟਰਾਂ ਨੂੰ ਸੂਚਿਤ ਕਰਦੇ ਹਾਂ, ਅਜਿਹੇ ਕੁਝ ਮਾਮਲਿਆਂ ਤੋਂ ਇਲਾਵਾ ਜਿੱਥੇ ਸਾਨੂੰ ਕਨੂੰਨੀ ਤੌਰ 'ਤੇ ਅਜਿਹਾ ਕਰਨ ਲਈ ਮਨ੍ਹਾਂ ਕੀਤਾ ਹੁੰਦਾ ਹੈ, ਜਾਂ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਅਸਧਾਰਨ ਸਥਿਤੀਆਂ ਹਨ (ਜਿਵੇਂ ਕਿ ਬਾਲ ਸ਼ੋਸ਼ਣ ਨਾਲ ਸਬੰਧਿਤ ਮਾਮਲੇ ਜਾਂ ਮੌਤ ਜਾਂ ਸਰੀਰਕ ਸੱਟ ਦਾ ਖਤਰਾ)।

ਸਾਡੇ ਵੱਲੋਂ ਕਾਨੂੰਨ ਲਾਗੂ ਕਰਨ ਵਾਲੇ ਡੇਟਾ ਦੀਆਂ ਬੇਨਤੀਆਂ ਨਜਿੱਠਣ ਦੇ ਤਰੀਕੇ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਸਾਡੇ ਕਨੂੰਨ ਲਾਗੂ ਕਰਨ ਵਾਲੀ ਗਾਇਡ, ਪਰਦੇਦਾਰੀ ਨੀਤੀ ਅਤੇ ਸੇਵਾ ਦੇ ਨਿਯਮਾਂ ਨੂੰ ਦੇਖੋ।

ਸੰਘੁਕਤ ਰਾਜ ਦੀਆਂ ਕਨੂੰਨੀ ਅਪਰਾਧਿਕ ਬੇਨਤੀਆਂ
ਅਮਰੀਕੀ ਕਨੂੰਨੀ ਕਾਰਵਾਈ ਦੇ ਅਨੁਸਾਰ ਵਰਤੋਂਕਾਰ ਦੀ ਜਾਣਕਾਰੀ ਲਈ ਬੇਨਤੀਆਂ।

ਰਿਪੋਰਟ ਕਰਨ ਦੀ ਮਿਆਦ

ਬੇਨਤੀਆਂ

ਖਾਤਾ ਪਛਾਣਕਰਤਾ*

ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ

1 ਜੁਲਾਈ, 2015-31 ਦਸੰਬਰ, 2015

862

1,819

80%

ਸਬਪੋਇਨਾ

356

1,044

76%

ਪੈਨ ਰਜਿਸਟਰ ਆਰਡਰ

8

9

50%

ਅਦਾਲਤ ਦਾ ਹੁਕਮ

64

110

89%

ਤਲਾਸ਼ੀ ਦਾ ਵਾਰੰਟ

368

573

85%

ਸੰਕਟਕਾਲ

66

83

70%

ਵਾਇਰਟੈਪ ਆਰਡਰ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

ਸੰਯੁਕਤ ਰਾਜ ਦੀਆਂ ਰਾਸ਼ਟਰੀ ਸੁਰੱਖਿਆ ਬੇਨਤੀਆਂ
ਰਾਸ਼ਟਰੀ ਸੁਰੱਖਿਆ ਕਨੂੰਨੀ ਕਾਰਵਾਈ ਦੇ ਅਨੁਸਾਰ ਵਰਤੋਂਕਾਰ ਦੀ ਜਾਣਕਾਰੀ ਲਈ ਬੇਨਤੀਆਂ।

ਰਾਸ਼ਟਰੀ ਸੁਰੱਖਿਆ

ਬੇਨਤੀਆਂ

ਖਾਤਾ ਪਛਾਣਕਰਤਾ*

1 ਜੁਲਾਈ, 2015-31 ਦਸੰਬਰ, 2015

FISA

0-499

0-499

NSL

0-499

0-499

ਅੰਤਰਰਾਸ਼ਟਰੀ ਸਰਕਾਰ ਵੱਲੋਂ ਜਾਣਕਾਰੀ ਲਈ ਬੇਨਤੀਆਂ
ਸੰਯੁਕਤ ਰਾਜ ਦੇ ਬਾਹਰੋਂ ਸਰਕਾਰੀ ਸੰਸਥਾਵਾਂ ਵੱਲੋਂ ਆਈਆਂ ਵਰਤੋਂਕਾਰ ਦੀ ਜਾਣਕਾਰੀ ਲਈ ਬੇਨਤੀਆਂ।

ਰਿਪੋਰਟ ਕਰਨ ਦੀ ਮਿਆਦ

ਅਪਾਤਕਾਲ ਬੇਨਤੀਆਂ

ਅਪਾਤਕਾਲ ਬੇਨਤੀਆਂ ਲਈ ਖਾਤਾ ਪਛਾਣਕਰਤਾ*

ਉਹਨਾਂ ਅਪਾਤਕਾਲ ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ

ਹੋਰ ਜਾਣਕਾਰੀ ਲਈ ਬੇਨਤੀਆਂ

ਹੋਰ ਜਾਣਕਾਰੀ ਲਈ ਬੇਨਤੀਆਂ ਲਈ ਖਾਤਾ ਪਛਾਣਕਰਤਾ

ਹੋਰ ਜਾਣਕਾਰੀ ਲਈ ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ

1 ਜੁਲਾਈ, 2015-31 ਦਸੰਬਰ, 2015

22

24

82%

66

85

0%

ਆਸਟ੍ਰੇਲੀਆ

1

2

100%

2

2

0%

ਕੈਨੇਡਾ

3

4

100%

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

ਡੈਨਮਾਰਕ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

3

4

0%

ਫਰਾਂਸ

2

2

50%

26

33

0%

ਜਰਮਨੀ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

5

8

0%

ਮੈਕਸੀਕੋ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

1

1

0%

ਨੀਦਰਲੈਂਡ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

1

1

0%

ਨਾਰਵੇ

1

1

0%

3

3

0%

ਸਪੇਨ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

2

2

0%

ਸਵੀਡਨ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

2

3

0%

ਯੂਨਾਈਟਿਡ ਕਿੰਗਡਮ

15

15

80%

19

21

0%

ਸਰਕਾਰੀ ਸਮੱਗਰੀ ਹਟਾਉਣ ਦੀਆਂ ਬੇਨਤੀਆਂ
ਇਹ ਸ਼੍ਰੇਣੀ ਇੱਕ ਸਰਕਾਰੀ ਸੰਸਥਾ ਦੁਆਰਾ ਸਮੱਗਰੀ ਨੂੰ ਹਟਾਉਣ ਦੀਆਂ ਮੰਗਾਂ ਦੀ ਪਛਾਣ ਕਰਦੀ ਹੈ, ਜੋ ਕਿ ਸਾਡੀ ਸੇਵਾ ਦੇ ਨਿਯਮਾਂ ਜਾਂ ਭਾਈਚਾਰਕ ਸੇਧਾਂ ਦੇ ਅਧੀਨ ਇਜਾਜ਼ਤਯੋਗ ਹੁੰਦੀ ਹੈ।

ਰਿਪੋਰਟ ਕਰਨ ਦੀ ਮਿਆਦ

ਹਟਾਉਣ ਦੀਆਂ ਬੇਨਤੀਆਂ

ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ

1 ਜੁਲਾਈ, 2015-31 ਦਸੰਬਰ, 2015

0

ਲਾਗੂ ਨਹੀਂ ਹੁੰਦਾ

ਕਾਪੀਰਾਈਟ ਅਧੀਨ ਆਉਣ ਵਾਲੀ ਸਮੱਗਰੀ ਨੂੰ ਹਟਾਉਣ ਦੇ ਨੋਟਿਸ (DMCA)
ਇਸ ਸ਼੍ਰੇਣੀ ਵਿੱਚ ਸਮੱਗਰੀ ਹਟਾਉਣ ਦੇ ਉਹ ਵੈਧ ਨੋਟਿਸ ਆਉਂਦੇ ਹਨ ਜੋ ਸਾਨੂੰ ਡਿਜ਼ੀਟਲ ਮਿਲੇਨਿਅਮ ਕਾਪੀਰਾਈਟ ਐਕਟ ਦੇ ਅਧੀਨ ਪ੍ਰਾਪਤ ਹੁੰਦੇ ਹਨ।

ਰਿਪੋਰਟ ਕਰਨ ਦੀ ਮਿਆਦ

DMCA ਦੇ ਸਮੱਗਰੀ ਹਟਾਉਣ ਦੇ ਨੋਟਿਸ

ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ

1 ਜੁਲਾਈ, 2015-31 ਦਸੰਬਰ, 2015

7

100%

ਰਿਪੋਰਟ ਕਰਨ ਦੀ ਮਿਆਦ

DMCA ਵਿਰੋਧੀ-ਨੋਟਿਸ

ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁੱਝ ਸਮੱਗਰੀ ਨੂੰ ਮੁੜ ਬਹਾਲ ਕੀਤਾ ਗਿਆ ਸੀ

1 ਜੁਲਾਈ, 2015-31 ਦਸੰਬਰ, 2015

0

ਲਾਗੂ ਨਹੀਂ ਹੁੰਦਾ