ਹਾਲਾਂਕਿ Snapchat ਨੇ ਸ਼ੁਰੂਆਤ ਤੋਂ ਹੀ ਵਰਤੋਂਕਾਰ ਪਰਦੇਦਾਰੀ ਅਤੇ ਖੁਦਮੁਖਤਿਆਰੀ ਨੂੰ ਉਤਸ਼ਾਹਿਤ ਕੀਤਾ, ਅਸੀਂ ਹਾਲ ਹੀ ਵਿੱਚ ਯੋਜਨਾਬੱਧ ਤਰੀਕੇ ਨਾਲ ਉਪਭੋਗਤਾ ਦੀ ਜਾਣਕਾਰੀ ਨੂੰ ਟ੍ਰੈਕ ਅਤੇ ਰਿਪੋਰਟ ਕਰਨ ਦੇ ਯੋਗ ਹੋਏ ਹਾਂ। ਜੁਲਾਈ 2015 ਤੋਂ ਸ਼ੁਰੂ ਕਰਦੇ ਹੋਏ, ਅਸੀਂ ਦੋ-ਸਾਲਾ ਪਾਰਦਰਸ਼ਤਾ ਰਿਪੋਰਟ ਨੂੰ ਪਬਲਿਸ਼ ਕਰਾਂਗੇ, ਜਿਸ ਵਿੱਚ ਸਰਕਾਰੀ ਬੇਨਤੀਆਂ ਦੀ ਪੜਚੋਲ ਕੀਤੀ ਜਾਵੇਗੀ ਜੋ ਕਿ ਸਾਨੂੰ ਵਰਤੋਂਕਾਰ ਦੇ ਖਾਤਿਆਂ ਦੀ ਜਾਣਕਾਰੀ, ਵਰਤੋਂਕਾਰ ਦੀ ਸਮੱਗਰੀ ਨੂੰ ਹਟਾਉਣ ਲਈ ਸਰਕਾਰ ਦੀ ਮੰਗ, ਅਤੇ ਕਥਿਤ ਕਾਪੀਰਾਈਟ ਉਲੰਘਣਾ ਲਈ ਸਮੱਗਰੀ ਨੂੰ ਹਟਾਉਣ ਦੀ ਬੇਨਤੀ, ਲਈ ਆਈਆਂ ਹਨ।

ਪਰ ਪਾਰਦਰਸ਼ਤਾ ਦੇ ਲਾਭ ਵਿੱਚ, ਅਸੀਂ ਇਹ ਸਮਝਿਆ ਕਿ ਜਦੋਂ ਸਾਡੇ ਕੋਲ਼ ਸਾਡੀ ਪਹਿਲੀ ਪਾਰਦਰਸ਼ਤਾ ਰਿਪੋਰਟ ਨੂੰ ਜਨਤਕ ਕਰਨ ਤੋਂ ਪਹਿਲਾਂ ਛੇ ਮਹੀਨਿਆਂ ਦਾ ਡੇਟਾ ਹੈ ਤਾਂ ਅਸੀਂ ਇਤਜ਼ਾਰ ਕਿਉਂ ਕਰੀਏ। ਇਸ ਲਈ ਜੋ ਵੀ ਤੁਸੀਂ ਸਾਡੀ ਉਦਘਾਟਨ ਰਿਪੋਰਟ ਵਿੱਚ ਦੇਖੋਗੇ ਉਹ ਵੱਖ-ਵੱਖ ਬੇਨਤੀਆਂ ਨੂੰ ਕਵਰ ਕਰੇਗਾ ਜੋ ਕਿ ਸਾਡੇ ਕੋਲ 1 ਨਵੰਬਰ 2014 ਤੋਂ 28 ਫਰਵਰੀ 2015 ਤੱਕ ਆਈਆਂ ਹਨ- ਅਤੇ ਕਿੰਨ੍ਹੀ ਵਾਰ ਅਸੀਂ ਉਹਨਾਂ ਬੇਨਤੀਆਂ ਦਾ ਸਨਮਾਨ ਕੀਤਾ।

ਕਿਸ ਤਰ੍ਹਾਂ ਅਸੀਂ ਇਸ ਪ੍ਰਕਾਰ ਦੀਆਂ ਬੇਨਤੀਆਂ ਨੂੰ ਵਰਤਦੇ ਹਾਂ ਇਸ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਸਾਡੇ ਕਾਨੂੰਨ ਲਾਗੂ ਕਰਨ ਵਾਲੀ ਗਾਈਡ , ਪਰਦੇਦਾਰੀ ਨੀਤੀ ਅਤੇ ਸੇਵਾ ਦੇ ਨਿਯਮਾਂਨੂੰ ਦੇਖੋ।

ਸੰਯੁਕਤ ਰਾਜ ਦੀਆਂ ਕਨੂੰਨੀ ਅਪਰਾਧਿਕ ਬੇਨਤੀਆਂ
ਅਮਰੀਕੀ ਕਨੂੰਨੀ ਕਾਰਵਾਈ ਦੇ ਅਨੁਸਾਰ ਵਰਤੋਂਕਾਰ ਦੀ ਜਾਣਕਾਰੀ ਲਈ ਬੇਨਤੀਆਂ।

ਰਿਪੋਰਟ ਕਰਨ ਦੀ ਮਿਆਦ

ਬੇਨਤੀਆਂ

ਖਾਤਾ ਪਛਾਣਕਰਤਾ*

ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ

1 ਨਵੰਬਰ, 2014—28 ਫਰਵਰੀ, 2015

375

666

92%

ਸਬਪੋਇਨਾ

159

326

89%

ਪੈਨ ਰਜਿਸਟਰ ਆਰਡਰ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

ਅਦਾਲਤ ਦਾ ਹੁਕਮ

24

33

88%

ਤਲਾਸ਼ੀ ਦਾ ਵਾਰੰਟ

172

286

96%

ਸੰਕਟਕਾਲ

20

21

85%

ਵਾਇਰਟੈਪ ਆਰਡਰ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

ਰਾਸ਼ਟਰੀ ਸੁਰੱਖਿਆ

ਬੇਨਤੀਆਂ

ਖਾਤਾ ਪਛਾਣਕਰਤਾ*

1 ਨਵੰਬਰ, 2014—28 ਫਰਵਰੀ, 2015

FISA

0-499

0-499

NSL

0

ਲਾਗੂ ਨਹੀਂ ਹੁੰਦਾ

ਰਿਪੋਰਟ ਕਰਨ ਦੀ ਮਿਆਦ

ਬੇਨਤੀਆਂ

ਖਾਤਾ ਪਛਾਣਕਰਤਾ*

ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ

1 ਨਵੰਬਰ, 2014—28 ਫਰਵਰੀ, 2015

28

35

21%

Belgium - Emergency

1

2

100%

Canada - Emergency

3

3

100%

France - Other

9

9

0%

Hungary - Other

1

1

0%

Ireland - Other

2

2

0%

Norway - Emergency

1

2

100%

Norway - Other

1

1

0%

United Kingdom - Emergency

3

3

33%

United Kingdom - Other

7

12

0%

ਰਿਪੋਰਟ ਕਰਨ ਦੀ ਮਿਆਦ

ਹਟਾਉਣ ਦੀਆਂ ਬੇਨਤੀਆਂ

ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ

1 ਨਵੰਬਰ, 2014—28 ਫਰਵਰੀ, 2015

0

ਲਾਗੂ ਨਹੀਂ ਹੁੰਦਾ

ਰਿਪੋਰਟ ਕਰਨ ਦੀ ਮਿਆਦ

DMCA ਦੇ ਸਮੱਗਰੀ ਹਟਾਉਣ ਦੇ ਨੋਟਿਸ

ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ

1 ਨਵੰਬਰ, 2014—28 ਫਰਵਰੀ, 2015

0

ਲਾਗੂ ਨਹੀਂ ਹੁੰਦਾ

ਰਿਪੋਰਟ ਕਰਨ ਦੀ ਮਿਆਦ

DMCA ਵਿਰੋਧੀ-ਨੋਟਿਸ

ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁੱਝ ਸਮੱਗਰੀ ਨੂੰ ਮੁੜ ਬਹਾਲ ਕੀਤਾ ਗਿਆ ਸੀ

1 ਨਵੰਬਰ, 2014—28 ਫਰਵਰੀ, 2015

0

ਲਾਗੂ ਨਹੀਂ ਹੁੰਦਾ