ਹਰ ਛੇ ਮਹੀਨਿਆਂ ਵਿੱਚ. ਅਸੀਂ ਆਪਣੀ Snapchat ਪਾਰਦਰਸ਼ਤਾ ਰਿਪੋਰਟ ਪ੍ਰਕਾਸ਼ਿਤ ਕਰਦੇ ਹਾਂ। ਜਿਵੇਂ ਕਿ ਅਸੀਂ ਆਪਣੀ ਉਦਘਾਟਨ ਰਿਪੋਰਟ ਵਿੱਚ ਕਿਹਾ ਸੀ, ਅਸੀਂ ਸੋਚਦੇ ਹਾਂ ਕਿ ਇਹ ਨਿਰੰਤਰ ਸਕੋਰਕਾਰਡ ਵਰਤੋਂਕਾਰਾਂ ਦੇ ਖਾਤੇ ਦੀ ਜਾਣਕਾਰੀ ਲਈ ਸਰਕਾਰੀ ਬੇਨਤੀਆਂ ਦੀ ਪ੍ਰਕਿਰਤੀ ਅਤੇ ਗਿਣਤੀ ਦਾ ਖੁਲਾਸਾ ਕਰਦਿਆਂ, ਵਰਤੋਂਕਾਰ ਦੀ ਪਰਦੇਦਾਰੀ ਅਤੇ ਖੁਦਮੁਖਤਿਆਰੀ ਨੂੰ ਉਤਸ਼ਾਹਤ ਕਰਦੇ ਹਨ, ਜਿਸ ਵਿੱਚ ਵੱਖ-ਵੱਖ ਸਰਕਾਰਾਂ ਤੋਂ ਵਰਤੋਂਕਾਰ ਦੀ ਸਮੱਗਰੀ ਨੂੰ ਹਟਾਉਣ ਦੀ ਮੰਗ, ਅਤੇ ਕਥਿਤ ਕਾਪੀਰਾਈਟ ਉਲੰਘਣਾ ਲਈ ਬੇਨਤੀਆਂ ਨੂੰ ਬਰਖਾਸਤ ਕਰਨ ਦੁਆਰਾ। ਅਤੇ, ਬੇਸ਼ੱਕ, ਸਾਡੀਆਂ ਰਿਪੋਰਟਾਂ ਹਮੇਸ਼ਾਂ ਇਹ ਨੋਟ ਕਰਦੀਆਂ ਹਨ ਕਿ ਕਿੰਨ੍ਹੀ ਵਾਰ ਅਸੀਂ ਇਹਨਾਂ ਬੇਨਤੀਆਂ ਦਾ ਸਨਮਾਨ ਕਰਦੇ ਹਾਂ।
ਸਾਡੇ ਵੱਲੋਂ ਕਾਨੂੰਨ ਲਾਗੂ ਕਰਨ ਵਾਲੇ ਡੇਟਾ ਦੀਆਂ ਬੇਨਤੀਆਂ ਨਜਿੱਠਣ ਦੇ ਤਰੀਕੇ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਸਾਡੇ ਕਨੂੰਨ ਲਾਗੂ ਕਰਨ ਵਾਲੀ ਗਾਇਡ, ਪਰਦੇਦਾਰੀ ਨੀਤੀ ਅਤੇ ਸੇਵਾ ਦੇ ਨਿਯਮਾਂ ਨੂੰ ਦੇਖੋ।
ਰਿਪੋਰਟ ਕਰਨ ਦੀ ਮਿਆਦ
ਬੇਨਤੀਆਂ
ਖਾਤਾ ਪਛਾਣਕਰਤਾ*
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ
1 ਜਨਵਰੀ, 2015—30 ਜੂਨ, 2015
762
1,286
86%
ਸਬਪੋਇਨਾ
353
609
84%
ਪੈਨ ਰਜਿਸਟਰ ਆਰਡਰ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
ਅਦਾਲਤ ਦਾ ਹੁਕਮ
39
66
77%
ਤਲਾਸ਼ੀ ਦਾ ਵਾਰੰਟ
331
568
91%
ਸੰਕਟਕਾਲ
38
43
82%
ਵਾਇਰਟੈਪ ਆਰਡਰ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
ਰਾਸ਼ਟਰੀ ਸੁਰੱਖਿਆ
ਬੇਨਤੀਆਂ
ਖਾਤਾ ਪਛਾਣਕਰਤਾ*
1 ਜਨਵਰੀ, 2015—30 ਜੂਨ, 2015
FISA
0-499
0-499
NSL
0-499
0-499
ਰਿਪੋਰਟ ਕਰਨ ਦੀ ਮਿਆਦ
ਅਪਾਤਕਾਲ ਬੇਨਤੀਆਂ
ਅਪਾਤਕਾਲ ਬੇਨਤੀਆਂ ਲਈ ਖਾਤਾ ਪਛਾਣਕਰਤਾ*
ਉਹਨਾਂ ਅਪਾਤਕਾਲ ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ
ਹੋਰ ਜਾਣਕਾਰੀ ਲਈ ਬੇਨਤੀਆਂ
ਹੋਰ ਜਾਣਕਾਰੀ ਲਈ ਬੇਨਤੀਆਂ ਲਈ ਖਾਤਾ ਪਛਾਣਕਰਤਾ
ਹੋਰ ਜਾਣਕਾਰੀ ਲਈ ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ
1 ਜਨਵਰੀ, 2015—30 ਜੂਨ, 2015
17
24
76%
73
93
0%
ਆਸਟ੍ਰੇਲੀਆ
1
5
100%
1
1
0%
ਕੈਨੇਡਾ
3
3
100%
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
ਚੈੱਕ ਰੀਪਬਲਿਕ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
1
1
0%
ਡੈਨਮਾਰਕ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
3
3
0%
ਫਰਾਂਸ
1
1
0%
37
50
0%
ਭਾਰਤ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
1
1
0%
ਆਇਰਲੈਂਡ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
2
2
0%
ਨਿਊਜ਼ੀਲੈਂਡ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
1
1
0%
ਨਾਰਵੇ
5
5
100%
5
8
0%
ਸਪੇਨ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
3
3
0%
ਸਵੀਡਨ
1
1
100%
3
3
0%
ਯੂਨਾਈਟਿਡ ਕਿੰਗਡਮ
6
9
50%
16
20
0%
ਰਿਪੋਰਟ ਕਰਨ ਦੀ ਮਿਆਦ
ਹਟਾਉਣ ਦੀਆਂ ਬੇਨਤੀਆਂ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ
1 ਜਨਵਰੀ, 2015—30 ਜੂਨ, 2015
0
ਲਾਗੂ ਨਹੀਂ ਹੁੰਦਾ
ਰਿਪੋਰਟ ਕਰਨ ਦੀ ਮਿਆਦ
DMCA ਦੇ ਸਮੱਗਰੀ ਹਟਾਉਣ ਦੇ ਨੋਟਿਸ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ
1 ਜਨਵਰੀ, 2015—30 ਜੂਨ, 2015
0
ਲਾਗੂ ਨਹੀਂ ਹੁੰਦਾ