Snap ਇੰਕ. ਦੀਆਂ ਪਾਰਦਰਸ਼ਤਾ ਰਿਪੋਰਟਾਂ ਸਾਲ ਵਿੱਚ ਦੋ ਵਾਰ ਜਾਰੀ ਹੁੰਦੀਆਂ ਹਨ। ਇਹ ਰਿਪੋਰਟਾਂ Snapchatters ਦੇ ਖਾਤਿਆਂ ਦੀ ਜਾਣਕਾਲੀ ਲਈ ਸਰਕਾਰੀ ਬੇਨਤੀਆਂ ਦੀ ਮਾਤਰਾ ਦੇ ਚਰਿੱਤਰ ਵਿੱਚ ਜ਼ਰੂਰੀ ਸਮਝ ਪ੍ਰਦਾਨ ਕਰਦੀਆਂ ਹਨ।

ਆਪਣੇ ਵਰਤੋਂਕਾਰ ਨੂੰ ਬਹੁਤ ਹੀ ਖਾਸ ਅਤੇ ਸਾਫ ਜਾਣਕਾਰੀ ਦੇਣਾ ਕਿ ਕਿਸ ਤਰ੍ਹਾਂ ਸਰਕਾਰਾਂ ਉਹਨਾਂ ਦੇ ਡੇਟਾ ਬਾਰੇ ਪੁੱਛਦੀਆਂ ਹਨ- ਅਤੇ ਕਿਸ ਤਰ੍ਹਾਂ ਅਸੀਂ ਜਵਾਬ ਦਿੰਦੇ ਹਾਂ- ਇਹ ਵਰਤੋਂਕਾਰਾਂ ਲਈ ਇੱਕ ਜ਼ਰੂਰੀ ਰਾਸਤਾ ਹੈ ਆਪਣੀ ਸਰਕਾਰ ਨੂੰ ਕਾਬੂ ਕਰਨ ਲਈ- ਅਤੇ ਸਾਨੂੰ ਵੀ- ਜਵਾਬਦੇਹੀ ਲਈ। ਇਸ ਸਭ ਤੋਂ ਬਾਅਦ, ਇੱਕ ਖੁੱਲ੍ਹੀ ਸੁਸਾਇਟੀ, ਖੁੱਲ੍ਹੇਪਨ 'ਤੇ ਹੀ ਨਿਰਭਰ ਕਰਦੀ ਹੈ। ਬਿਨ੍ਹਾਂ ਜ਼ਰੂਰੀ ਡੇਟਾ ਤੋਂ,ਸਾਡੇ ਵਰਤੋਂਕਾਰ ਸਾਰਥਕ ਤੌਰ 'ਤੇ ਇਹ ਨਹੀਂ ਸਮਝ ਸਕਦੇ ਕਿ ਅਸੀਂ ਕਨੂੰਨ ਦੀ ਪਾਲਣਾ ਕਰਨ ਦੀਆਂ ਜਾਇਜ਼ ਲੋੜਾਂ ਨਾਲ ਉਨ੍ਹਾਂ ਦੀ ਪਰਦੇਦਾਰੀ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਨਾਲ ਕਿਵੇਂ ਮੇਲ ਖਾਂਦੇ ਹਾਂ। ਅਤੇ ਜਿਵੇਂ ਕਿ ਸਰਕਰਾਰ ਦੀ ਨਿਗਰਾਨੀ ਲੋਕਾਂ ਦੀ ਚਿੰਤਾ ਦਾ ਵਧਦਾ ਹੋਇਆ ਮਾਮਲਾ ਬਣ ਜਾਂਦੀ ਹੈ, ਇਸ ਵਿੱਚ ਮਦਦ ਕਰਨ ਦਾ ਇੱਕ ਹੀ ਤਰੀਕਾ ਹੈ ਅੱਧ-ਸਾਲਾ ਪਾਰਦਰਸ਼ਤਾ ਰਿਪੋਰਟਾਂ ਨੂੰ ਪਬਲਿਸ਼ ਕਰਨਾ।

ਬੇਸ਼ੱਕ, ਕੁਝ ਸੀਮਾਵਾਂ ਹਨ ਜਿੱਥੇ ਤੱਕ ਅਸੀਂ ਵੀ ਸਰਕਾਰ ਦੀ ਨਿਗਰਾਨੀ ਬਾਰੇ ਜਾਣ ਸਕਦੇ ਹਾਂ। ਵਿਦੇਸ਼ੀ ਖੁਫੀਆ ਨਿਗਰਾਨੀ ਐਕਟ ਦਾ ਸੈਕਸ਼ਨ 702- ਜਿਸਨੂੰ ਬਿਹਤਰ ਤੌਰ 'ਤੇ FISA ਵਜੋਂ ਜਾਣਿਆ ਜਾਂਦਾ ਹੈ- ਯੂ.ਐਸ. ਦੀ ਸਰਕਾਰ ਨੂੰ ਛਿਪ ਕੇ ਇਲੈਕਟ੍ਰੋਨਿਕ ਸੰਚਾਰ ਨੂੰ ਰੋਣ ਦੀ ਆਗਿਆ ਦਿੰਦਾ ਹੈ। ਜਦੋਂ ਸਰਕਾਰ ਕੋਈ ਨਿਗਰਾਨੀ ਕਰਵਾਉਂਦੀ ਹੈ ਬਿਨ੍ਹਾਂ ਸਾਡੀ ਜਾਣਕਾਰੀ ਜਾਂ ਸ਼ਮੂਲੀਅਤ ਤੋਂ,ਅਸੀਂ ਸਪੱਸ਼ਟ ਤੌਰ 'ਤੇ ਇਨ੍ਹਾਂ ਕਾਰਵਾਈਆਂ ਵਿਚ ਦਿੱਖ ਮੁਹੱਈਆ ਨਹੀਂ ਕਰ ਸਕਦੇ।

ਇਹੀ ਇੱਕ ਕਾਰਨ ਹੈ ਜਿਸ ਕਰਕੇ ਅਸੀਂ ਮੰਨਦੇ ਹਾਂ ਕਿ ਕਾਂਗਰਸ ਨੂੰ ਨਿਜਤਾ ਅਤੇ ਕਾਰਜ-ਪ੍ਰਣਾਲੀ ਦੇ ਮੁੱਦਿਆਂ ਨੂੰ ਧਿਆਨ ਵਿਚ ਰੱਖਣ ਲਈ ਧਾਰਾ 702 ਦੇ ਗੈਰ ਹਾਜ਼ਰੀਨ ਸੁਧਾਰਾਂ ਨੂੰ ਮੁੜ ਪ੍ਰਮਾਣਿਤ ਨਹੀਂ ਕਰਨਾ ਚਾਹੀਦਾ।

ਅਤੇ ਬਿਲਕੁਲ ਸਪੱਸ਼ਟ ਹੋਣ ਲਈ: ਅਸੀਂ ਨਿਗਰਾਨੀ ਦੇ ਉਦੇਸ਼ਾਂ ਲਈ ਕਿਸੇ ਵੀ ਸਰਕਾਰ ਨੂੰ ਸਿੱਧੇ ਜਾਂ ਤੀਜੇ ਪੱਖ ਦੁਆਰਾ ਸਵੈ-ਇੱਛਾ ਨਾਲ ਵਰਤੋਂਕਾਰ ਡੇਟਾ ਤੱਕ ਪਹੁੰਚ ਮੁਹੱਈਆ ਨਹੀਂ ਕਰਦੇ।

ਅਸੀਂ ਵਰਤੋਂਕਾਰਾਂ ਨੂੰ ਜਾਣਕਾਰੀ ਦੇਣ ਲਈ ਆਪਣੇ ਉੱਤਮ ਦਿੰਦੇ ਹਾਂ ਜਦੋਂ ਸਰਕਾਰ ਉਹਨਾਂ ਦੇ ਡੇਟਾ ਨੂੰ ਭਾਲਦੀ ਹੈ। 15 ਨਵੰਬਰ 2015 ਤੋਂ, ਜਦੋਂ ਵੀ ਕੋਈ ਖਾਤਿਆਂ ਦੀ ਜਾਣਕਾਰੀ ਸਬੰਧੀ ਕਾਨੂੰਨੀ ਪ੍ਰਕਿਰਿਆ ਆਉਂਦੀ ਹੈ ਤਾਂ ਸਾਡੀ ਪਾਲਿਸੀ Snapchatters ਨੂੰ ਸੂਚਿਤ ਕਰਨ ਦੀ ਰਹੀ ਹੈ । ਇਸ ਪਾਲਿਸੀ ਦੇ ਵਿੱਚ ਸਿਰਫ ਦੋ ਅਪਵਾਦ ਹਨ: ਜਦੋਂ ਸਾਨੂੰ ਆਪਣੇ ਵਰਤੋਂਕਾਰਾਂ ਨੂੰ ਬੇਨਤੀ ਬਾਰੇ ਦੱਸਣ ਲਈ ਕਾਨੂੰਨੀ ਤੌਰ ਤੇ ਰੋਕਿਆ ਜਾਂਦਾ ਹੈ ( ਜਿਵੇਂ ਕਿ ਅਦਾਲਤ ਦੁਆਰਾ ਜਾਰੀ ਕੀਤਾ ਕੋਈ ਗੈਗ ਆਰਡਰ ) ਜਾਂ ਫਿਰ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਸਾਧਾਰਣ ਹਾਲਾਤ ਹਨ ( ਜਿਵੇਂਕਿ ਬੱਚਿਆਂ ਦਾ ਸ਼ੋਸ਼ਣ ਜਾਂ ਜਲਦ ਆਉਣ ਵਾਲੀ ਮੌਤ ਦਾ ਰਿਸਕ ਜਾਂ ਸ਼ਰੀਰ ਦੀ ਸੱਟ)।

ਕਿਸ ਤਰ੍ਹਾਂ ਅਸੀਂ ਕਨੂੰਨ ਲਾਗੂ ਕਰਨ ਵਾਲੇ ਡੇਟਾ ਦੀਆਂ ਬੇਨਤੀਆਂ ਨਾਲ ਨਜਿੱਠਦੇ ਹਾਂ ਇਸ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਸਾਡੇ ਕਨੂੰਨ ਨੂੰ ਲਾਗੂ ਕਰਨ ਵਾਲੀ ਗਾਈਡ , ਪਰਦੇਦਾਰੀ ਨੀਤੀ ਅਤੇ ਸੇਵਾ ਦੇ ਨਿਯਮਾਂ ਨੂੰ ਦੇਖੋ।

ਸੰਯੁਕਤ ਰਾਜ ਦੀਆਂ ਕਨੂੰਨੀ ਅਪਰਾਧਿਕ ਬੇਨਤੀਆਂ
ਅਮਰੀਕੀ ਕਨੂੰਨੀ ਕਾਰਵਾਈ ਦੇ ਅਨੁਸਾਰ ਵਰਤੋਂਕਾਰ ਦੀ ਜਾਣਕਾਰੀ ਲਈ ਬੇਨਤੀਆਂ।

ਰਿਪੋਰਟ ਕਰਨ ਦੀ ਮਿਆਦ

ਬੇਨਤੀਆਂ

ਖਾਤਾ ਪਛਾਣਕਰਤਾ

ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ

1 ਜੁਲਾਈ, 2016-31 ਦਸੰਬਰ, 2016

2,008

3,203

81%

ਸਬਪੋਇਨਾ

744

1,278

76%

ਪੈਨ ਰਜਿਸਟਰ ਆਰਡਰ

10

11

70%

ਅਦਾਲਤ ਦਾ ਹੁਕਮ

108

169

81%

ਤਲਾਸ਼ੀ ਦਾ ਵਾਰੰਟ

1,048

1,620

86%

ਸੰਕਟਕਾਲ

96

120

69%

ਵਾਇਰਟੈਪ ਆਰਡਰ

2

5

50%

ਦੀਆਂ ਰਾਸ਼ਟਰੀ ਸੁਰੱਖਿਆ ਬੇਨਤੀਆਂ
ਰਾਸ਼ਟਰੀ ਸੁਰੱਖਿਆ ਕਨੂੰਨੀ ਕਾਰਵਾਈ ਦੇ ਅਨੁਸਾਰ ਵਰਤੋਂਕਾਰ ਜਾਣਕਾਰੀ ਲਈ ਬੇਨਤੀਆਂ।

ਰਾਸ਼ਟਰੀ ਸੁਰੱਖਿਆ

ਬੇਨਤੀਆਂ

ਖਾਤਾ ਪਛਾਣਕਰਤਾ*

1 ਜੁਲਾਈ, 2016-31 ਦਸੰਬਰ, 2016

ਐਨ.ਐਸ.ਐਲ. (NSLs) ਅਤੇ ਐਫ.ਆਈ.ਐਸ.ਏ (FISA) ਆਦੇਸ਼/ਨਿਰਦੇਸ਼

O-249

0-249

ਅੰਤਰਰਾਸ਼ਟਰੀ ਸਰਕਾਰ ਵੱਲੋਂ ਜਾਣਕਾਰੀ ਲਈ ਬੇਨਤੀਆਂ
ਸੰਯੁਕਤ ਰਾਜ ਤੋਂ ਬਾਹਰੋਂ ਸਰਕਾਰੀ ਸੰਸਥਾਵਾਂ ਵੱਲੋਂ ਆਈਆਂ ਵਰਤੋਂਕਾਰ ਜਾਣਕਾਰੀ ਲਈ ਬੇਨਤੀਆਂ।

ਰਿਪੋਰਟ ਕਰਨ ਦੀ ਮਿਆਦ

ਅਪਾਤਕਾਲ ਬੇਨਤੀਆਂ

ਅਪਾਤਕਾਲ ਬੇਨਤੀਆਂ ਲਈ ਖਾਤਾ ਪਛਾਣਕਰਤਾ*

Identifiers for Emergency Requests Percentage of emergency requests where some data was produced

ਹੋਰ ਜਾਣਕਾਰੀ ਲਈ ਬੇਨਤੀਆਂ

ਹੋਰ ਜਾਣਕਾਰੀ ਲਈ ਬੇਨਤੀਆਂ ਲਈ ਖਾਤਾ ਪਛਾਣਕਰਤਾ

ਹੋਰ ਜਾਣਕਾਰੀ ਲਈ ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ

1 ਜੁਲਾਈ, 2016-31 ਦਸੰਬਰ, 2016

64

95

73%

137

175

0%

ਆਸਟ੍ਰੇਲੀਆ

4

6

50%

5

8

0%

ਬ੍ਰਾਜ਼ੀਲ

0

0

ਲਾਗੂ ਨਹੀਂ ਹੁੰਦਾ

1

1

0%

ਕੈਨੇਡਾ

11

11

100%

2

2

0%

ਚੈੱਕ ਰੀਪਬਲਿਕ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

1

4

0%

ਡੈਨਮਾਰਕ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

3

4

0%

ਡੋਮੀਨੀਕਨ ਰੀਪਬਲਿਕ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

1

1

0%

ਐਸਟੋਨੀਆ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

1

1

0%

ਫਰਾਂਸ

4

20

100%

19

28

0%

ਜਰਮਨੀ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

10

13

0%

ਯੂਨਾਨ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

1

1

0%

ਹੰਗਰੀ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

1

4

0%

ਆਈਸਲੈਂਡ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

1

1

0%

ਭਾਰਤ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

3

3

0%

ਆਇਰਲੈਂਡ

1

1

100%

1

3

0%

ਇਜ਼ਰਾਇਲ

1

1

0%

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

ਮਾਲਟਾ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

1

1

0%

ਮੈਕਸੀਕੋ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

1

1

0%

ਨਿਊਜ਼ੀਲੈਂਡ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

1

1

0%

ਨਾਰਵੇ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

1

1

0%

ਸਿੰਗਾਪੁਰ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

2

2

0%

ਸਪੇਨ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

2

3

0%

ਸਵੀਡਨ

0

ਲਾਗੂ ਨਹੀਂ ਹੁੰਦਾ

ਲਾਗੂ ਨਹੀਂ ਹੁੰਦਾ

11

15

0%

ਸਵਿਟਜ਼ਰਲੈਂਡ

1

3

0%

2

3

0%

ਯੂਨਾਈਟਿਡ ਕਿੰਗਡਮ

42

53

69%

64

73

0%

ਸਰਕਾਰੀ ਸਮੱਗਰੀ ਹਟਾਉਣ ਦੀਆਂ ਬੇਨਤੀਆਂ
ਇਹ ਸ਼੍ਰੇਣੀ ਇੱਕ ਸਰਕਾਰੀ ਸੰਸਥਾ ਵੱਲੋਂ ਸਮੱਗਰੀ ਨੂੰ ਹਟਾਉਣ ਦੀਆਂ ਮੰਗਾਂ ਦੀ ਪਛਾਣ ਕਰਦੀ ਹੈ, ਜੋ ਕਿ ਸਾਡੀ ਸੇਵਾ ਦੇ ਨਿਯਮਾਂ ਜਾਂ ਭਾਈਚਾਰਕ ਸੇਧਾਂ ਦੇ ਅਧੀਨ ਇਜਾਜ਼ਤਯੋਗ ਹੁੰਦੀ ਹੈ।

ਰਿਪੋਰਟ ਕਰਨ ਦੀ ਮਿਆਦ

ਹਟਾਉਣ ਦੀਆਂ ਬੇਨਤੀਆਂ

ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ

1 ਜੁਲਾਈ, 2016-31 ਦਸੰਬਰ, 2016

0

ਲਾਗੂ ਨਹੀਂ ਹੁੰਦਾ

ਕਾਪੀਰਾਈਟ ਅਧੀਨ ਸਮੱਗਰੀ ਨੂੰ ਹਟਾਉਣ ਦਾ ਨੋਟਿਸ (DMCA)
ਇਸ ਸ਼੍ਰੇਣੀ ਵਿੱਚ ਸਮੱਗਰੀ ਹਟਾਉਣ ਵਾਲੇ ਉਹ ਵੈਧ ਨੋਟਿਸ ਆਉਂਦੇ ਹਨ ਜੋ ਸਾਨੂੰ ਡਿਜ਼ੀਟਲ ਮਿਲੇਨਿਅਮ ਕਾਪੀਰਾਈਟ ਐਕਟ ਦੇ ਅਧੀਨ ਪ੍ਰਾਪਤ ਹੁੰਦੇ ਹਨ।

ਰਿਪੋਰਟ ਕਰਨ ਦੀ ਮਿਆਦ

DMCA ਦੇ ਸਮੱਗਰੀ ਹਟਾਉਣ ਦੇ ਨੋਟਿਸ

ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ

1 ਜੁਲਾਈ, 2016-31 ਦਸੰਬਰ, 2016

18

67%

ਰਿਪੋਰਟ ਕਰਨ ਦੀ ਮਿਆਦ

DMCA ਵਿਰੋਧੀ-ਨੋਟਿਸ

ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁੱਝ ਸਮੱਗਰੀ ਨੂੰ ਮੁੜ ਬਹਾਲ ਕੀਤਾ ਗਿਆ ਸੀ

1 ਜੁਲਾਈ, 2016-31 ਦਸੰਬਰ, 2016

0

ਲਾਗੂ ਨਹੀਂ ਹੁੰਦਾ

* "ਖਾਤਾ ਪਛਾਣਕਰਤਾ" ਕਨੂੰਨ ਲਾਗੂ ਕਰਨ ਵਾਲੇ ਵਿਭਾਗ ਵੱਲੋਂ ਨਿਰਧਾਰਤ ਪਛਾਣਕਰਤਾਵਾਂ ਦੇ ਨੰਬਰ (ਜਿਵੇਂ ਕਿ ਵਰਤੋਂਕਾਰ ਨਾਮ, ਈਮੇਲ ਪਤਾ, ਫ਼ੋਨ ਨੰਬਰ ਆਦਿ) ਜਦੋਂ ਕਨੂੰਨੀ ਪ੍ਰਕਿਰਿਆ ਵਿੱਚ ਵਰਤੋਂਕਾਰ ਦੀ ਜਾਣਕਾਰੀ ਦੀ ਮੰਗ ਕਰਨ ਵੇਲੇ ਦਰਸਾਈ ਜਾਂਦੀ ਹੈ। ਕੁਝ ਕਨੂੰਨੀ ਪ੍ਰਕਿਰਿਆਵਾਂ ਵਿੱਚ ਇੱਕ ਤੋਂ ਵੱਧ ਪਛਾਣਕਰਤਾ ਸ਼ਾਮਲ ਕੀਤੇ ਜਾ ਸਕਦੇ ਹਨ। ਕਈ ਮਾਮਲਿਆਂ ਵਿੱਚ, ਕਈ ਪਛਾਣਕਰਤਾ ਇਕੱਲੇ ਖਾਤੇ ਦੀ ਪਛਾਣ ਕਰ ਸਕਦੇ ਹਨ। ਅਜਿਹੇ ਮਾਮਲਿਆਂ ਵਿੱਚ ਜਿੱਥੇ ਕਿਸੇ ਇੱਕ ਪਛਾਣਕਰਤਾ ਕਈ ਬੇਨਤੀਆਂ ਵਿੱਚ ਨਿਰਧਾਰਤ ਹੈ, ਤਾਂ ਹਰ ਮਾਮਲਾ ਸ਼ਾਮਲ ਹੁੰਦਾ ਹੈ।