Snapchat ਪਾਰਦਰਸ਼ਤਾ ਰਿਪੋਰਟਾਂ ਸਾਲ ਵਿੱਚ ਦੋ ਵਾਰ ਜਾਰੀ ਹੁੰਦੀਆਂ ਹਨ। ਇਹ ਰਿਪੋਰਟਾਂ ਸਨੈਪਚੈਟਰਾਂ ਦੇ ਖਾਤਿਆਂ ਦੀ ਜਾਣਕਾਰੀ ਅਤੇ ਹੋਰ ਕਨੂੰਨੀ ਸੂਚਨਾਵਾਂ ਲਈ ਸਰਕਾਰੀ ਬੇਨਤੀਆਂ ਦੇ ਸਲੀਕੇ ਅਤੇ ਅਕਾਰ ਵਿੱਚ ਮਹਤੱਵਪੂਰਨ ਸੂਝ ਮੁਹੱਈਆ ਕਰਦੀਆਂ ਹਨ।
15 ਨਵੰਬਰ, 2015 ਤੋਂ, ਸਾਡੀ ਨੀਤੀ ਇਹ ਰਹੀ ਹੈ ਕਿ ਜਦੋਂ ਵੀ ਸਾਨੂੰ ਆਪਣੇ ਸਨੈਪਚੈਟਰਾਂ ਦੇ ਖਾਤੇ ਬਾਰੇ ਜਾਣਕਾਰੀ ਮੁਹੱਈਆ ਕਰਨ ਲਈ ਕੋਈ ਕਨੂੰਨੀ ਨੋਟਿਸ ਪ੍ਰਾਪਤ ਹੁੰਦਾ ਹੈ, ਤਾਂ ਅਸੀਂ ਇਸ ਬਾਰੇ ਸਨੈਪਚੈਟਰਾਂ ਨੂੰ ਸੂਚਿਤ ਕਰਦੇ ਹਾਂ, ਅਜਿਹੇ ਕੁਝ ਮਾਮਲਿਆਂ ਤੋਂ ਇਲਾਵਾ ਜਿੱਥੇ ਸਾਨੂੰ ਕਨੂੰਨੀ ਤੌਰ 'ਤੇ ਅਜਿਹਾ ਕਰਨ ਲਈ ਮਨ੍ਹਾਂ ਕੀਤਾ ਹੁੰਦਾ ਹੈ, ਜਾਂ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਅਸਧਾਰਨ ਸਥਿਤੀਆਂ ਹਨ (ਜਿਵੇਂ ਕਿ ਬਾਲ ਸ਼ੋਸ਼ਣ ਨਾਲ ਸਬੰਧਿਤ ਮਾਮਲੇ ਜਾਂ ਮੌਤ ਜਾਂ ਸਰੀਰਕ ਸੱਟ ਦਾ ਖਤਰਾ)।
ਇਸ ਬਾਰੇ ਵਧੇਰੇ ਜਾਣਕਾਰੀ ਲਈ ਕਿ ਅਸੀਂ ਕਨੂੰਨ ਲਾਗੂ ਕਰਨ ਵਾਲੇ ਡੇਟਾ ਬੇਨਤੀਆਂ ਨੂੰ ਕਿਵੇਂ ਸਾਂਭਦੇ ਹਾਂ, ਕਿਰਪਾ ਕਰਕੇ ਸਾਡੀ ਕਨੂੰਨ ਲਾਗੂ ਕਰਨ ਸੰਬੰਧੀ ਗਾਈਡ, ਪਰਦੇਦਾਰੀ ਨੀਤੀ ਅਤੇ ਸੇਵਾ ਦੇ ਨਿਯਮਾਂ 'ਤੇ ਇੱਕ ਨਜ਼ਰ ਮਾਰੋ।
ਰਿਪੋਰਟ ਕਰਨ ਦੀ ਮਿਆਦ
ਬੇਨਤੀਆਂ
ਖਾਤਾ ਪਛਾਣਕਰਤਾ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ
1 ਜਨਵਰੀ, 2016—30 ਜੂਨ, 2016
1,472
2,455
82%
ਸਬਪੋਇਨਾ
590
1,076
76%
ਪੈਨ ਰਜਿਸਟਰ ਆਰਡਰ
4
4
50%
ਅਦਾਲਤ ਦਾ ਹੁਕਮ
80
103
86%
ਤਲਾਸ਼ੀ ਦਾ ਵਾਰੰਟ
722
1,180
87%
ਸੰਕਟਕਾਲ
72
78%
82%
ਵਾਇਰਟੈਪ ਆਰਡਰ
4
14
100%
ਰਾਸ਼ਟਰੀ ਸੁਰੱਖਿਆ
ਬੇਨਤੀਆਂ
ਖਾਤਾ ਪਛਾਣਕਰਤਾ*
1 ਜਨਵਰੀ, 2016—30 ਜੂਨ, 2016
ਐਨ.ਐਸ.ਐਲ. (NSLs) ਅਤੇ ਐਫ.ਆਈ.ਐਸ.ਏ (FISA) ਆਦੇਸ਼/ਨਿਰਦੇਸ਼
O-249
0-249
ਰਿਪੋਰਟ ਕਰਨ ਦੀ ਮਿਆਦ
ਅਪਾਤਕਾਲ ਬੇਨਤੀਆਂ
ਅਪਾਤਕਾਲ ਬੇਨਤੀਆਂ ਲਈ ਖਾਤਾ ਪਛਾਣਕਰਤਾ*
ਉਹਨਾਂ ਅਪਾਤਕਾਲ ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ
ਹੋਰ ਜਾਣਕਾਰੀ ਲਈ ਬੇਨਤੀਆਂ
ਹੋਰ ਜਾਣਕਾਰੀ ਲਈ ਬੇਨਤੀਆਂ ਲਈ ਖਾਤਾ ਪਛਾਣਕਰਤਾ
ਹੋਰ ਜਾਣਕਾਰੀ ਲਈ ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ
1 ਜਨਵਰੀ, 2016—30 ਜੂਨ, 2016
41
51
63%
85
87
0%
ਆਸਟ੍ਰੇਲੀਆ
0
0
ਲਾਗੂ ਨਹੀਂ ਹੁੰਦਾ
2
1
0%
ਬੈਲਜੀਅਮ
0
0
ਲਾਗੂ ਨਹੀਂ ਹੁੰਦਾ
1
2
0%
ਕੈਨੇਡਾ
13
17
77%
1
1
0%
ਚੈੱਕ ਰੀਪਬਲਿਕ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
1
1
0%
ਡੈਨਮਾਰਕ
2
3
50%
0
ਲਾਗੂ ਨਹੀਂ ਹੁੰਦਾ
0%
ਫਰਾਂਸ
2
2
100%
23
22
0%
ਜਰਮਨੀ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
18
18
0%
ਭਾਰਤ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
2
2
0%
ਆਇਰਲੈਂਡ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
2
3
0%
ਲਕਸਮਬਰਗ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
1
1
0%
ਨਾਰਵੇ
1
1
0%
3
3
0%
ਪੋਲੈਂਡ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
1
1
0%
ਪੁਰਤਗਾਲ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
1
1
0%
ਸਪੇਨ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
3
7
0%
ਸਵੀਡਨ
1
1
0%
5
5
0%
ਯੂਨਾਈਟਿਡ ਕਿੰਗਡਮ
22
27
59%
21
19
0%
ਰਿਪੋਰਟ ਕਰਨ ਦੀ ਮਿਆਦ
ਹਟਾਉਣ ਦੀਆਂ ਬੇਨਤੀਆਂ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ
1 ਜਨਵਰੀ, 2016—30 ਜੂਨ, 2016
0
ਲਾਗੂ ਨਹੀਂ ਹੁੰਦਾ
ਰਿਪੋਰਟ ਕਰਨ ਦੀ ਮਿਆਦ
DMCA ਦੇ ਸਮੱਗਰੀ ਹਟਾਉਣ ਦੇ ਨੋਟਿਸ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ
1 ਜਨਵਰੀ, 2016—30 ਜੂਨ, 2016
16
94%
ਰਿਪੋਰਟ ਕਰਨ ਦੀ ਮਿਆਦ
DMCA ਵਿਰੋਧੀ-ਨੋਟਿਸ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁੱਝ ਸਮੱਗਰੀ ਨੂੰ ਮੁੜ ਬਹਾਲ ਕੀਤਾ ਗਿਆ ਸੀ
1 ਜਨਵਰੀ, 2016—30 ਜੂਨ, 2016
0
ਲਾਗੂ ਨਹੀਂ ਹੁੰਦਾ
* "ਖਾਤਾ ਪਛਾਣਕਰਤਾ" ਕਨੂੰਨ ਲਾਗੂ ਕਰਨ ਵਾਲੇ ਵਿਭਾਗ ਦੁਆਰਾ ਨਿਰਧਾਰਤ ਪਛਾਣਕਰਤਾਵਾਂ ਦੇ ਨੰਬਰ (ਜਿਵੇਂ ਕਿ ਵਰਤੋਂਕਾਰ ਦਾ ਨਾਮ, ਇਮੇਲ ਪਤਾ, ਫ਼ੋਨ ਨੰਬਰ ਆਦਿ) ਜਦੋਂ ਕਨੂੰਨੀ ਪ੍ਰਕਿਰਿਆ ਵਿੱਚ ਵਰਤੋਂਕਾਰ ਦੀ ਜਾਣਕਾਰੀ ਦੀ ਮੰਗ ਕਰਨ ਵੇਲੇ ਦਰਸਾਈ ਜਾਂਦੀ ਹੈ। ਕੁੱਝ ਕਨੂੰਨੀ ਪ੍ਰਕਿਰਿਆਵਾਂ ਵਿੱਚ ਇੱਕ ਤੋਂ ਵੱਧ ਪਛਾਣਕਰਤਾ ਸ਼ਾਮਲ ਕੀਤੇ ਜਾ ਸਕਦੇ ਹਨ। ਕਈ ਮਾਮਲਿਆਂ ਵਿੱਚ, ਕਈ ਪਛਾਣ ਕਰਤਾ ਇੱਕ ਏਕਲ ਖਾਤੇ ਦੀ ਪਛਾਣ ਕਰ ਸਕਦੇ ਹਨ। ਅਜਿਹੇ ਮਾਮਲਿਆਂ ਵਿੱਚ ਜਿੱਥੇ ਕਿਸੇ ਇੱਕ ਪਛਾਣਕਰਤਾ ਕਈ ਬੇਨਤੀਆਂ ਵਿੱਚ ਨਿਰਧਾਰਤ ਹੈ, ਤਾਂ ਹਰ ਮਾਮਲਾ ਸ਼ਾਮਲ ਹੁੰਦਾ ਹੈ।