Snapchat ਪਾਰਦਰਸ਼ਤਾ ਰਿਪੋਰਟਾਂ ਸਾਲ ਵਿੱਚ ਦੋ ਵਾਰ ਜਾਰੀ ਹੁੰਦੀਆਂ ਹਨ। ਇਹ ਰਿਪੋਰਟਾਂ Snapchatters ਦੇ ਖਾਤਿਆਂ ਦੀ ਜਾਣਕਾਰੀ ਅਤੇ ਹੋਰ ਕਨੂੰਨੀ ਸੂਚਨਾਵਾਂ ਲਈ ਸਰਕਾਰੀ ਬੇਨਤੀਆਂ ਦੇ ਸਲੀਕੇ ਅਤੇ ਅਕਾਰ ਵਿੱਚ ਮਹਤੱਵਪੂਰਨ ਸੂਝ ਮੁਹੱਈਆ ਕਰਦੀਆਂ ਹਨ।
2015 ਤੋਂ, ਸਾਡੀ ਨੀਤੀ ਇਹ ਰਹੀ ਹੈ ਕਿ ਜਦੋਂ ਵੀ ਸਾਨੂੰ ਆਪਣੇ Snapchatters ਦੇ ਖਾਤੇ ਬਾਰੇ ਜਾਣਕਾਰੀ ਮੁਹੱਈਆ ਕਰਨ ਲਈ ਕੋਈ ਕਨੂੰਨੀ ਨੋਟਿਸ ਪ੍ਰਾਪਤ ਹੁੰਦਾ ਹੈ, ਤਾਂ ਅਸੀਂ ਇਸ ਬਾਰੇ Snapchatters ਨੂੰ ਸੂਚਿਤ ਕਰਦੇ ਹਾਂ, ਅਜਿਹੇ ਕੁਝ ਮਾਮਲਿਆਂ ਤੋਂ ਇਲਾਵਾ ਜਿੱਥੇ ਸਾਨੂੰ ਕਨੂੰਨੀ ਤੌਰ 'ਤੇ ਅਜਿਹਾ ਕਰਨ ਲਈ ਮਨ੍ਹਾਂ ਕੀਤਾ ਹੁੰਦਾ ਹੈ, ਜਾਂ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਅਸਧਾਰਨ ਸਥਿਤੀਆਂ ਹਨ (ਜਿਵੇਂ ਕਿ ਬਾਲ ਸ਼ੋਸ਼ਣ ਨਾਲ ਸਬੰਧਿਤ ਮਾਮਲੇ ਜਾਂ ਮੌਤ ਜਾਂ ਸਰੀਰਕ ਸੱਟ ਦਾ ਖਤਰਾ)।
Snap ਵਿਖੇ, ਅਸੀ ਸਮੱਗਰੀ ਨਿਯੰਤਰਨ ਰਿਪੋਰਟਿੰਗ ਨੂੰ ਸੁਧਾਰਨ ਅਤੇ ਪਾਰਦਰਸ਼ਤਾ ਅਭਿਆਸਾਂ ਲਈ ਪੂਰੇ-ਉਦਯੋਗਿਕ ਯਤਨਾਂ ਦਾ ਸਮਰਥਨ ਕਰਦੇ ਹਾਂ। ਅਸੀ ਜਾਣਦੇ ਹਾਂ ਕਿ ਤਕਨੀਕੀ ਮੰਚ ਸਮੱਗਰੀ ਨੂੰ ਬਣਾਉਣ, ਸਾਂਝਾ ਕਰਨ ਅਤੇ ਰੋਕਥਾਮ ਲਈ ਬਹੁਤ ਵਿਆਪਕ ਤੌਰ 'ਤੇ ਵੱਖ-ਵੱਖ ਤਰੀਕਿਆਂ ਵਿੱਚ ਸੁਵਿਧਾ ਦਿੰਦੇ ਹਨ। ਜਿਵੇਂ ਕਿ ਸਾਡਾ ਮੰਚ ਵਿਕਸਤ ਹੁੰਦਾ ਹੈ, ਇਵੇਂ ਹੀ, Snap ਦੀਆਂ ਪਾਰਦਰਸ਼ਤਾ ਰਿਪੋਰਟਾਂ, ਭਵਿੱਖ ਵਿੱਚ ਸਾਡੇ ਭਾਈਚਾਰੇ ਨੂੰ ਸੂਚਿਤ ਕਰਨ ਲਈ ਜਾਣਕਾਰੀ ਦੀਆਂ ਨਵੀਆਂ ਸ਼੍ਰੇਣੀਆਂ ਪ੍ਰਕਾਸ਼ਤ ਕਰਨ ਲਈ ਅਧਾਰ ਤਿਆਰ ਕਰਣਗੀਆਂ।
ਇਸ ਬਾਰੇ ਵਧੇਰੇ ਜਾਣਕਾਰੀ ਲਈ ਕਿ ਅਸੀਂ ਕਨੂੰਨ ਲਾਗੂ ਕਰਨ ਵਾਲੇ ਡੇਟਾ ਬੇਨਤੀਆਂ ਨੂੰ ਕਿਵੇਂ ਸਾਂਭਦੇ ਹਾਂ, ਕਿਰਪਾ ਕਰਕੇ ਸਾਡੀ ਕਨੂੰਨ ਲਾਗੂ ਕਰਨ ਸੰਬੰਧੀ ਗਾਈਡ, ਪਰਦੇਦਾਰੀ ਨੀਤੀ ਅਤੇ ਸੇਵਾ ਦੇ ਨਿਯਮਾਂ 'ਤੇ ਇੱਕ ਨਜ਼ਰ ਮਾਰੋ।
ਰਿਪੋਰਟ ਕਰਨ ਦੀ ਮਿਆਦ
ਬੇਨਤੀਆਂ
ਖਾਤਾ ਪਛਾਣਕਰਤਾ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ
1 ਜੁਲਾਈ, 2017 - 31 ਦਸੰਬਰ, 2017
5,094
8,528
88%
ਸਬਪੋਇਨਾ
1,401
2,573
89%
ਪੀ.ਆਰ.ਟੀ.ਟੀ.
23
26
91%
ਅਦਾਲਤ ਦਾ ਹੁਕਮ
151
236
82%
ਤਲਾਸ਼ੀ ਦਾ ਵਾਰੰਟ
3,151
5,221
88%
ਈ.ਡੀ.ਆਰ.
356
436
83%
ਵਾਇਰਟੈਪ ਆਰਡਰ
12
36
100%
ਸੰਮਨ
76
151
99%
ਰਿਪੋਰਟ ਕਰਨ ਦੀ ਮਿਆਦ
ਅਪਾਤਕਾਲ ਬੇਨਤੀਆਂ
ਅਪਾਤਕਾਲ ਬੇਨਤੀਆਂ ਲਈ ਖਾਤਾ ਪਛਾਣਕਰਤਾ*
ਉਹਨਾਂ ਅਪਾਤਕਾਲ ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ
ਹੋਰ ਜਾਣਕਾਰੀ ਲਈ ਬੇਨਤੀਆਂ
ਹੋਰ ਜਾਣਕਾਰੀ ਲਈ ਬੇਨਤੀਆਂ ਲਈ ਖਾਤਾ ਪਛਾਣਕਰਤਾ
ਹੋਰ ਜਾਣਕਾਰੀ ਲਈ ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ
7/1/2017 - 12/31/2017
193
206
81%
304
374
0%
ਅਰਜਨਟੀਨਾ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
5
6
0%
ਆਸਟ੍ਰੇਲੀਆ
6
6
33%
14
12
0%
ਆਸਟਰੀਆ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
ਬ੍ਰਾਜ਼ੀਲ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
ਕੈਨੇਡਾ
74
79
81%
3
2
0%
ਡੈਨਮਾਰਕ
2
2
50%
13
15
0%
ਫਰਾਂਸ
6
5
50%
61
74
0%
ਜਰਮਨੀ
1
1
100%
23
26
0%
ਭਾਰਤ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
12
15
0%
ਆਇਰਲੈਂਡ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
1
1
0%
ਇਜ਼ਰਾਇਲ
1
1
0%
1
0
0%
ਨੀਦਰਲੈਂਡ
2
3
100%
2
2
0%
ਨਾਰਵੇ
3
3
100%
14
20
0%
ਪੋਲੈਂਡ
2
2
100%
3
1
0%
ਸਪੇਨ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
1
1
0%
ਸਵੀਡਨ
1
1
100%
13
11
0%
ਸਵਿਟਜ਼ਰਲੈਂਡ
4
4
75%
4
8
0%
ਸੰਯੁਕਤ ਅਰਬ ਅਮੀਰਾਤ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
0
ਲਾਗੂ ਨਹੀਂ ਹੁੰਦਾ
ਲਾਗੂ ਨਹੀਂ ਹੁੰਦਾ
ਯੂ.ਕੇ.
91
99%
77%
134
180
1%
ਰਾਸ਼ਟਰੀ ਸੁਰੱਖਿਆ
ਬੇਨਤੀਆਂ
ਖਾਤਾ ਪਛਾਣਕਰਤਾ*
1 ਜੁਲਾਈ, 2017 - 31 ਦਸੰਬਰ, 2017
ਐਨ.ਐਸ.ਐਲ. (NSLs) ਅਤੇ ਐਫ.ਆਈ.ਐਸ.ਏ (FISA) ਆਦੇਸ਼/ਨਿਰਦੇਸ਼
O-249
0-249
ਰਿਪੋਰਟ ਕਰਨ ਦੀ ਮਿਆਦ
ਹਟਾਉਣ ਦੀਆਂ ਬੇਨਤੀਆਂ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ
1 ਜਨਵਰੀ, 2018 - 30 ਜੂਨ, 2018
3
100%
ਸਾਊਦੀ ਅਰਬ
1
100%
ਸੰਯੁਕਤ ਅਰਬ ਅਮੀਰਾਤ
1
100%
ਬਹਿਰੀਨ
1
100%
ਨੋਟ: ਹਾਲਾਂਕਿ ਜਦੋਂ ਅਸੀਂ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾਉਂਦੇ ਹਾਂ, ਤਾਂ ਉਦੋਂ ਅਸੀਂ ਰਸਮੀਂ ਤੌਰ 'ਤੇ ਇਸ ਗੱਲ 'ਤੇ ਨਜ਼ਰ ਨਹੀਂ ਰੱਖਦੇ। ਜਦੋਂ ਕਿਸੇ ਸਰਕਾਰੀ ਇਕਾਈ ਵੱਲੋਂ ਬੇਨਤੀ ਕੀਤੀ ਜਾਂਦੀ ਹੈ, ਤਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਬਹੁਤ ਹੀ ਵਿਰਲੀ ਘਟਨਾ ਹੈ। ਜਦੋਂ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਕਿਸੇ ਖ਼ਾਸ ਦੇਸ਼ ਵਿੱਚ ਗ਼ੈਰਕਨੂੰਨੀ ਸਮਝੀ ਗਈ ਸਮੱਗਰੀ ਨੂੰ ਸੀਮਤ ਕਰਨਾ ਜ਼ਰੂਰੀ ਹੈ, ਪਰ ਕਿਸੇ ਵੀ ਤਰੀਕੇ ਨਾਲ ਸਾਡੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦੀ ਹੈ, ਤਾਂ ਸੰਭਵ ਹੋਣ 'ਤੇ ਅਸੀਂ ਇਸ ਨੂੰ ਵਿਸ਼ਵਵਿਆਪੀ ਤੌਰ 'ਤੇ ਹਟਾਉਣ ਦੀ ਬਜਾਏ ਭੂਗੋਲਿਕ ਤੌਰ 'ਤੇ ਇਸ ਉੱਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ।
ਰਿਪੋਰਟ ਕਰਨ ਦੀ ਮਿਆਦ
DMCA ਦੇ ਸਮੱਗਰੀ ਹਟਾਉਣ ਦੇ ਨੋਟਿਸ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ
1 ਜੁਲਾਈ, 2017 - 31 ਦਸੰਬਰ, 2017
48
37.5%
ਰਿਪੋਰਟ ਕਰਨ ਦੀ ਮਿਆਦ
DMCA ਵਿਰੋਧੀ-ਨੋਟਿਸ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁੱਝ ਸਮੱਗਰੀ ਨੂੰ ਮੁੜ ਬਹਾਲ ਕੀਤਾ ਗਿਆ ਸੀ
1 ਜੁਲਾਈ, 2017 - 31 ਦਸੰਬਰ, 2017
0
ਲਾਗੂ ਨਹੀਂ ਹੁੰਦਾ
* "ਖਾਤਾ ਪਛਾਣਕਰਤਾ" ਕਨੂੰਨ ਲਾਗੂ ਕਰਨ ਵਾਲੇ ਵਿਭਾਗ ਦੁਆਰਾ ਨਿਰਧਾਰਤ ਪਛਾਣਕਰਤਾਵਾਂ ਦੇ ਨੰਬਰ (ਜਿਵੇਂ ਕਿ ਵਰਤੋਂਕਾਰ ਦਾ ਨਾਮ, ਇਮੇਲ ਪਤਾ, ਫ਼ੋਨ ਨੰਬਰ ਆਦਿ) ਜਦੋਂ ਕਨੂੰਨੀ ਪ੍ਰਕਿਰਿਆ ਵਿੱਚ ਵਰਤੋਂਕਾਰ ਦੀ ਜਾਣਕਾਰੀ ਦੀ ਮੰਗ ਕਰਨ ਵੇਲੇ ਦਰਸਾਈ ਜਾਂਦੀ ਹੈ। ਕੁੱਝ ਕਨੂੰਨੀ ਪ੍ਰਕਿਰਿਆਵਾਂ ਵਿੱਚ ਇੱਕ ਤੋਂ ਵੱਧ ਪਛਾਣਕਰਤਾ ਸ਼ਾਮਲ ਕੀਤੇ ਜਾ ਸਕਦੇ ਹਨ। ਕਈ ਮਾਮਲਿਆਂ ਵਿੱਚ, ਕਈ ਪਛਾਣਕਰਤਾ ਇਕੱਲੇ ਖਾਤੇ ਦੀ ਪਛਾਣ ਕਰ ਸਕਦੇ ਹਨ। ਅਜਿਹੇ ਮਾਮਲਿਆਂ ਵਿੱਚ ਜਿੱਥੇ ਕਿਸੇ ਇੱਕ ਪਛਾਣਕਰਤਾ ਨੂੰ ਕਈ ਬੇਨਤੀਆਂ ਵਿੱਚ ਨਿਰਧਾਰਤ ਕੀਤਾ ਜਾਂਦਾ ਹੈ, ਤਾਂ ਹਰ ਮਾਮਲਾ ਸ਼ਾਮਲ ਕੀਤਾ ਜਾਂਦਾ ਹੈ।