Snapchat ਦੀਆਂ ਪਾਰਦਰਸ਼ਤਾ ਰਿਪੋਰਟਾਂ ਸਾਲ ਵਿੱਚ ਦੋ ਵਾਰ ਜਾਰੀ ਕੀਤੀਆਂ ਜਾਂਦੀਆਂ ਹਨ। ਇਹ ਰਿਪੋਰਟਾਂ Snapchatters ਦੇ ਖਾਤਿਆਂ ਦੀ ਜਾਣਕਾਰੀ ਅਤੇ ਹੋਰ ਕਨੂੰਨੀ ਸੂਚਨਾਵਾਂ ਲਈ ਸਰਕਾਰੀ ਬੇਨਤੀਆਂ ਦੇ ਸਲੀਕੇ ਅਤੇ ਅਕਾਰ ਵਿੱਚ ਮਹਤੱਵਪੂਰਨ ਸੂਝ ਮੁਹੱਈਆ ਕਰਦੀਆਂ ਹਨ।
15 ਨਵੰਬਰ 2015 ਤੋਂ, ਸਾਡੀ ਪਾਲਿਸੀ ਇਹ ਰਹੀ ਹੈ ਕਿ ਜਦੋਂ ਵੀ ਸਾਨੂੰ ਆਪਣੇ Snapchatters ਦੇ ਖਾਤੇ ਬਾਰੇ ਜਾਣਕਾਰੀ ਮੁਹੱਈਆ ਕਰਨ ਲਈ ਕੋਈ ਕਨੂੰਨੀ ਨੋਟਿਸ ਪ੍ਰਾਪਤ ਹੁੰਦਾ ਹੈ, ਤਾਂ ਅਸੀਂ ਇਸ ਬਾਰੇ Snapchatters ਨੂੰ ਸੂਚਿਤ ਕਰਦੇ ਹਾਂ, ਅਜਿਹੇ ਕੁਝ ਮਾਮਲਿਆਂ ਤੋਂ ਇਲਾਵਾ ਜਿੱਥੇ ਸਾਨੂੰ ਕਨੂੰਨੀ ਤੌਰ 'ਤੇ ਅਜਿਹਾ ਕਰਨ ਲਈ ਮਨ੍ਹਾਂ ਕੀਤਾ ਹੁੰਦਾ ਹੈ, ਜਾਂ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਅਸਧਾਰਨ ਸਥਿਤੀਆਂ ਹਨ (ਜਿਵੇਂ ਕਿ ਬਾਲ ਸ਼ੋਸ਼ਣ ਨਾਲ ਸਬੰਧਿਤ ਮਾਮਲੇ ਜਾਂ ਮੌਤ ਜਾਂ ਸਰੀਰਕ ਸੱਟ ਦਾ ਖਤਰਾ)।
Snap ਵਿਖੇ, ਅਸੀ ਸਮੱਗਰੀ ਨਿਯੰਤਰਨ ਰਿਪੋਰਟਿੰਗ ਨੂੰ ਸੁਧਾਰਨ ਅਤੇ ਪਾਰਦਰਿਸ਼ਤਾ ਅਭਿਆਸਾਂ ਲਈ ਪੂਰੇ-ਉਦਯੋਗਿਕ ਯਤਨਾਂ ਦਾ ਸਮਰਥਨ ਕਰਦੇ ਹਾਂ। ਇਹ ਕਰਨ ਵਿੱਚ, ਹਾਲਾਂਕਿ, ਅਸੀ ਜਾਣਦੇ ਹਾਂ ਕਿ ਤਕਨੀਕੀ ਮੰਚ ਸਮੱਗਰੀ ਨੂੰ ਬਣਾਉਣ, ਸਾਝਾ ਕਰਨ ਅਤੇ ਰੋਕਥਾਮ ਬਹੁਤ ਵਿਆਪਕ ਤੌਰ 'ਤੇ ਵੱਖ-ਵੱਖ ਤਰੀਕਿਆਂ ਵਿੱਚ ਸੁਵਿਧਾ ਦਿੰਦਾ ਹੈ। ਜਿਵੇਂ ਕਿ ਸਾਡਾ ਮੰਚ ਵਿਕਸਤ ਹੁੰਦਾ ਹੈ, ਇਵੇਂ ਹੀ, Snap ਦੀਆਂ ਪਾਰਦਰਸ਼ੀ ਰਿਪੋਰਟਾਂ, ਭਵਿੱਖ ਵਿੱਚ ਸਾਡੇ ਭਾਈਚਾਰੇ ਨੂੰ ਸੂਚਿਤ ਕਰਨ ਲਈ ਜਾਣਕਾਰੀ ਦੀਆਂ ਨਵੀਆਂ ਸ਼੍ਰੇਣੀਆਂ ਪ੍ਰਕਾਸ਼ਤ ਕਰਨ ਲਈ ਅਧਾਰ ਤਿਆਰ ਕਰਣਗੀਆਂ। ਅਸੀਂ ਸਮੱਗਰੀ ਸੰਚਾਲਨ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਿੱਚ Santa Clara ਦੇ ਸਿਧਾਂਤਾਂ ਦੀ ਹਿੰਮਤ ਦਾ ਸਰਥਨ ਕਰਦੇ ਹਾਂ ਸਮੱਗਰੀ ਸੰਚਾਲਨ ਦੇ ਉੱਤਮ ਅਭਿਆਸਾਂ ਵਿੱਚ ਢਾਂਚਾ ਤਿਆਰ ਕਰਨ ਲਈ।
ਕਿਸ ਤਰ੍ਹਾਂ ਅਸੀਂ ਕਨੂੰਨ ਲਾਗੂ ਕਰਨ ਵਾਲੇ ਡੇਟਾ ਦੀਆਂ ਬੇਨਤੀਆਂ ਨਾਲ ਨਜਿੱਠਦੇ ਹਾਂ ਇਸ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਸਾਡੇ ਕਨੂੰਨ ਨੂੰ ਲਾਗੂ ਕਰਨ ਵਾਲੀ ਗਾਈਡ , ਪਰਦੇਦਾਰੀ ਨੀਤੀ ਅਤੇ ਸੇਵਾ ਦੇ ਨਿਯਮਾਂ ਨੂੰ ਦੇਖੋ।
ਸ਼੍ਰੇਣੀ
ਬੇਨਤੀਆਂ
ਖਾਤਾ ਪਛਾਣਕਰਤਾ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ
ਕੁੱਲ
6,828
11,188
87%
ਸਬਪੋਇਨਾ
1,624
3,231
83%
ਪੀ.ਆਰ.ਟੀ.ਟੀ.
54
76
94%
ਅਦਾਲਤ ਦਾ ਹੁਕਮ
175
679
87%
ਤਲਾਸ਼ੀ ਦਾ ਵਾਰੰਟ
4,091
6,097
92%
ਈ.ਡੀ.ਆਰ.
801
911
69%
ਵਾਇਰਟੈਪ ਆਰਡਰ
6
15
100%
ਸੰਮਨ
77%
179
75%
ਦੇਸ਼
ਅਪਾਤਕਾਲ ਬੇਨਤੀਆਂ
ਅਪਾਤਕਾਲ ਬੇਨਤੀਆਂ ਲਈ ਖਾਤਾ ਪਛਾਣਕਰਤਾ*
ਉਹਨਾਂ ਅਪਾਤਕਾਲ ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ
ਹੋਰ ਜਾਣਕਾਰੀ ਲਈ ਬੇਨਤੀਆਂ
ਹੋਰ ਜਾਣਕਾਰੀ ਲਈ ਬੇਨਤੀਆਂ ਲਈ ਖਾਤਾ ਪਛਾਣਕਰਤਾ
ਹੋਰ ਜਾਣਕਾਰੀ ਲਈ ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ
ਕੁੱਲ
400
477
71%
469
667
0%
ਅਰਜਨਟੀਨਾ
0
0
ਲਾਗੂ ਨਹੀਂ ਹੁੰਦਾ
5
5
0%
ਆਸਟ੍ਰੇਲੀਆ
9
11
33%
13
29
0%
ਆਸਟਰੀਆ
0
0
ਲਾਗੂ ਨਹੀਂ ਹੁੰਦਾ
6
10
0%
ਬੈਲਜੀਅਮ
0
0
ਲਾਗੂ ਨਹੀਂ ਹੁੰਦਾ
1
8
0%
ਬ੍ਰਾਜ਼ੀਲ
0
0
ਲਾਗੂ ਨਹੀਂ ਹੁੰਦਾ
6
8
0%
ਕੈਨੇਡਾ
120
134
82%
8
14
13%
ਕੋਲੰਬੀਆ
0
0
ਲਾਗੂ ਨਹੀਂ ਹੁੰਦਾ
1
1
0%
ਸਾਈਪ੍ਰਸ
0
0
ਲਾਗੂ ਨਹੀਂ ਹੁੰਦਾ
1
1
0%
ਡੈਨਮਾਰਕ
0
0
ਲਾਗੂ ਨਹੀਂ ਹੁੰਦਾ
10
11
0%
ਐਸਟੋਨੀਆ
0
0
ਲਾਗੂ ਨਹੀਂ ਹੁੰਦਾ
2
2
0%
ਫਰਾਂਸ
32
39
56%
73
108
0%
ਜਰਮਨੀ
15
40
67%
67
96
0%
ਹੰਗਰੀ
0
0
ਲਾਗੂ ਨਹੀਂ ਹੁੰਦਾ
1
13
0%
ਭਾਰਤ
6
7
50%
29
36
0%
ਆਇਰਲੈਂਡ
0
0
ਲਾਗੂ ਨਹੀਂ ਹੁੰਦਾ
4
5
0%
ਇਜ਼ਰਾਇਲ
2
2
0%
2
4
0%
ਲਿਥੁਆਨੀਆ
0
0
ਲਾਗੂ ਨਹੀਂ ਹੁੰਦਾ
1
1
0%
ਮੈਕਸੀਕੋ
0
0
ਲਾਗੂ ਨਹੀਂ ਹੁੰਦਾ
1
1
0%
ਨੀਦਰਲੈਂਡ
6
7
33%
0
0
ਲਾਗੂ ਨਹੀਂ ਹੁੰਦਾ
ਨਾਰਵੇ
7
8
86%
21
39
0%
ਪੋਲੈਂਡ
1
1
0%
2
3
0%
ਸਲੋਵੇਨੀਆ
0
0
ਲਾਗੂ ਨਹੀਂ ਹੁੰਦਾ
1
1
0%
ਸਪੇਨ
0
0
ਲਾਗੂ ਨਹੀਂ ਹੁੰਦਾ
1
1
0%
ਸਵੀਡਨ
6
8
50%
19
28
0%
ਸਵਿਟਜ਼ਰਲੈਂਡ
9
14
56%
7
7
0%
ਸੰਯੁਕਤ ਅਰਬ ਅਮੀਰਾਤ
1
1
0%
1
1
0%
ਯੂਨਾਈਟਿਡ ਕਿੰਗਡਮ
186
205
74
186
234
1%
ਰਾਸ਼ਟਰੀ ਸੁਰੱਖਿਆ
ਬੇਨਤੀਆਂ
ਖਾਤਾ ਪਛਾਣਕਰਤਾ*
ਐਨ.ਐਸ.ਐਲ. (NSLs) ਅਤੇ ਐਫ.ਆਈ.ਐਸ.ਏ (FISA) ਆਦੇਸ਼/ਨਿਰਦੇਸ਼
O-249
250-499
ਹਟਾਉਣ ਦੀਆਂ ਬੇਨਤੀਆਂ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ
0
ਲਾਗੂ ਨਹੀਂ ਹੁੰਦਾ
ਨੋਟ: ਜਦੋਂ ਸਾਨੂੰ ਅਜਿਹਾ ਲੱਗਦਾ ਹੈ ਕਿ ਕਿਸੇ ਵਿਸ਼ੇਸ਼ ਦੇਸ਼ ਵਿੱਚ ਗੈਰ-ਕਾਨੂੰਨੀ ਮੰਨੀ ਜਾਣ ਵਾਲੀ ਸਮੱਗਰੀ ਉੱਤੇ ਪਾਬੰਦੀ ਲਗਾਉਣ ਦੀ ਜ਼ਰੂਰਤ ਹੈ, ਪਰ ਉਹ ਸਮੱਗਰੀ ਉਂਝ ਸਾਡੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦੀ ਹੈ, ਤਾਂ ਅਸੀਂ ਉਸ ਸਮੱਗਰੀ ਉੱਤੇ ਵਿਸ਼ਵ ਪੱਧਰ 'ਤੇ ਪਾਬੰਦੀ ਲਾਉਣ ਦੀ ਬਜਾਏ ਉਸ ਉੱਤੇ ਭੂਗੋਲਿਕ ਆਧਾਰ 'ਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਕਰਦੇ ਹਾਂ।
ਦੇਸ਼
ਬੇਨਤੀਆਂ ਦੀ ਸੰਖਿਆ
ਹਟਾਈਆਂ ਗਈਆਂ ਜਾਂ ਪਾਬੰਦੀਸ਼ੁਦਾ ਪੋਸਟਾਂ ਜਾਂ ਸਥਗਿਤ ਕੀਤੇ ਖਾਤਿਆਂ ਦੀ ਸੰਖਿਆ
ਆਸਟ੍ਰੇਲੀਆ
25
27
ਯੂਨਾਈਟਿਡ ਕਿੰਗਡਮ
17
20
ਸੰਯੁਕਤ ਰਾਜ ਅਮਰੀਕਾ
4
4
DMCA ਦੇ ਸਮੱਗਰੀ ਹਟਾਉਣ ਦੇ ਨੋਟਿਸ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ
60
45%
DMCA ਵਿਰੋਧੀ-ਨੋਟਿਸ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁੱਝ ਸਮੱਗਰੀ ਨੂੰ ਮੁੜ ਬਹਾਲ ਕੀਤਾ ਗਿਆ ਸੀ
0
ਲਾਗੂ ਨਹੀਂ ਹੁੰਦਾ
* "ਖਾਤਾ ਪਛਾਣਕਰਤਾ" ਕਨੂੰਨ ਲਾਗੂ ਕਰਨ ਵਾਲੇ ਵਿਭਾਗ ਵੱਲੋਂ ਨਿਰਧਾਰਤ ਪਛਾਣਕਰਤਾਵਾਂ ਦੇ ਨੰਬਰ (ਜਿਵੇਂ ਕਿ ਵਰਤੋਂਕਾਰ ਨਾਮ, ਈਮੇਲ ਪਤਾ, ਫ਼ੋਨ ਨੰਬਰ ਆਦਿ) ਜਦੋਂ ਕਨੂੰਨੀ ਪ੍ਰਕਿਰਿਆ ਵਿੱਚ ਵਰਤੋਂਕਾਰ ਦੀ ਜਾਣਕਾਰੀ ਦੀ ਮੰਗ ਕਰਨ ਵੇਲੇ ਦਰਸਾਈ ਜਾਂਦੀ ਹੈ। ਕੁਝ ਕਨੂੰਨੀ ਪ੍ਰਕਿਰਿਆਵਾਂ ਵਿੱਚ ਇੱਕ ਤੋਂ ਵੱਧ ਪਛਾਣਕਰਤਾ ਸ਼ਾਮਲ ਕੀਤੇ ਜਾ ਸਕਦੇ ਹਨ । ਕਈ ਮਾਮਲਿਆਂ ਵਿੱਚ, ਕਈ ਪਛਾਣਕਰਤਾ ਇਕੱਲੇ ਖਾਤੇ ਦੀ ਪਛਾਣ ਕਰ ਸਕਦੇ ਹਨ। ਅਜਿਹੇ ਮਾਮਲਿਆਂ ਵਿੱਚ ਜਿੱਥੇ ਕਿਸੇ ਇੱਕ ਪਛਾਣਕਰਤਾ ਕਈ ਬੇਨਤੀਆਂ ਵਿੱਚ ਨਿਰਧਾਰਤ ਹੈ, ਤਾਂ ਹਰ ਮਾਮਲਾ ਸ਼ਾਮਲ ਹੁੰਦਾ ਹੈ।