ਕਿਰਪਾ ਕਰਕੇ ਧਿਆਨ ਰੱਖੋ: ਸਪੌਟਲਾਈਟ ਇਨਾਮ ਪ੍ਰੋਗਰਾਮ 31 ਜਨਵਰੀ 2025 ਨੂੰ ਸਮਾਪਤ ਹੋ ਰਿਹਾ ਹੈ ਅਤੇ ਇਸ ਨਾਲ ਸੰਬੰਧਿਤ ਸਪੁਰਦਗੀ ਅਤੇ ਆਮਦਨ ਮਦਾਂ ਵੀ ਉਸੇ ਦਿਨ ਖ਼ਤਮ ਹੋ ਜਾਣਗੀਆਂ। 31 ਜਨਵਰੀ 2025 ਦੇ ਬਾਅਦ ਰਚਨਾਕਾਰਾਂ ਕੋਲ ਹੁਣ ਇਹਨਾਂ ਸਪੌਟਲਾਈਟ ਸਪੁਰਦਗੀ ਅਤੇ ਆਮਦਨ ਮਦਾਂ ਦੇ ਭਾਗ 3 ਵਿੱਚ ਦੱਸੇ ਅਨੁਸਾਰ ਭੁਗਤਾਨ ਪ੍ਰਾਪਤ ਕਰਨ ਦੀ ਸਮੱਰਥਾ ਨਹੀਂ ਹੋਵੇਗੀ। ਉਸ ਮਿਤੀ ਤੋਂ ਬਾਅਦ ਸਪੌਟਲਾਈਟ 'ਤੇ ਭੇਜੀਆਂ ਕਿਸੇ ਵੀ SNAPS 'ਤੇ SNAP ਦੀ ਸੇਵਾ ਦੀਆਂ ਮਦਾਂ ਲਾਗੂ ਰਹਿਣਗੀਆਂ। ਹੋਰ ਜਾਣਕਾਰੀ ਲਈ, ਜਿਸ ਵਿੱਚ 31 ਜਨਵਰੀ 2025 ਤੱਕ ਯੋਗ ਸਰਗਰਮੀ ਲਈ ਭੁਗਤਾਨ ਬਾਰੇ ਵੇਰਵੇ ਸ਼ਾਮਲ ਹਨ, ਕਿਰਪਾ ਕਰਕੇ Snapchat ਸਹਾਇਤਾ ਵੈੱਬਸਾਈਟ 'ਤੇ ਜਾਓ।